Occupation | ਕਿੱਤਾ |
---|---|
Actor | ਅਭਿਨੇਤਾ |
Artist | ਕਲਾਕਾਰ |
Author/Writer | ਲੇਖਕ |
Barber | ਨਾਈ |
Blacksmith | ਲੁਹਾਰ |
Carpenter | ਤਰਖਾਣ |
Confectioner | ਹਲਵਾਈ |
Cook | ਰਸੋਈਆ |
Craftsman/Artisan | ਕਾਰੀਗਰ |
Doctor | ਡਾਕਟਰ |
Engineer | ਇੰਜੀਨੀਅਰ |
Farmer | ਕਿਸਾਨ |
Gardener | ਮਾਲੀ |
Goldsmith | ਸੁਨਿਆਰ/ਸੁਨਿਆਰਾ |
Lawyer | ਵਕੀਲ |
Musician | ਸੰਗੀਤਕਾਰ |
Nurse | ਨਰਸ |
Painter | ਚਿੱਤਰਕਾਰ |
Porter | ਕੁਲੀ |
Postman | ਡਾਕੀਆ |
Sculptor | ਮੂਰਤੀਕਾਰ |
Shoemaker/Cobbler | ਮੋਚੀ |
Singer | ਗਾਇਕ |
Tailor | ਦਰਜੀ/ਦਰਜ਼ੀ |
Teacher | ਅਧਿਆਪਕ |
Washerman | ਧੋਬੀ |
Watchman | ਚੌਕੀਦਾਰ |