Kana words (ਕੰਨਾ)


ਦੋ ਅੱਖਰ ਸ਼ਬਦ
Two letter words
ਉਚਾਰਨ
Pronunciation
ਅਨੁਵਾਦ
Translation
ਹਾਰhārdefeat
ਕਾਰkārcar
ਜਾਗjāgawake
ਨਾਗnāgcobra
ਨਾਮnāmname
ਜਾਲjālnet
ਚਾਕchākchalk
ਘੜਾghaṛāwater pitcher
ਦਮਾdhamāasthma
ਦਾਦਾdādāpaternal grandfather
ਨਾਨਾnānāmaternal grandfather
ਮਾਮਾmāmāmother’s brother
ਚਾਚਾchāchāfather’s younger brother
ਤਿੰਨ ਅੱਖਰ ਸ਼ਬਦ
Three letter words
ਉਚਾਰਨ
Pronunciation
ਅਨੁਵਾਦ
Translation
ਅਨਾਰanārpomegranate
ਸਾਬਣsābaṇsoap
ਗਮਲਾgamalāflowerpot
ਗਲਾਸgalāsglass
ਗਾਜਰgājarcarrot
ਚਾਵਲchāvalrice
ਦਵਾਤdavātinkpot
ਪਾਲਕpālakspinach
ਜਮਾਤjamātclass
ਬਾਲਕbālakchild
ਸਸਤਾsastācheap/inexpensive
ਤਬਲਾtablātabla
ਚਰਖਾcharkhāspinning wheel
ਨਲਕਾnalkāwater hand pump
ਚਾਰ ਅੱਖਰ ਸ਼ਬਦ
Four letter words
ਉਚਾਰਨ
Pronunciation
ਅਨੁਵਾਦ
Translation
ਟਮਾਟਰṭamāṭartomato
ਤਲਵਾਰtalvārsword
ਜਾਨਵਰjānvaranimal
ਅਖਬਾਰ/ਅਖ਼ਬਾਰakhbārnewspaper
ਸਰਕਾਰsarkārgovernment
ਸਰਦਾਰsardārsardar/chief
ਬਰਸਾਤbarsātrain
ਹਦਵਾਣਾhadvāṇāwatermelon

*NEW*

Kana words (ਕੰਨਾ ) Flashcards Activity on Quizlet