Bindi words (ਬਿੰਦੀ)


Word in PunjabiPronunciationTranslation
ਮਾਂmaamother
ਗਾਂgaacow
ਛਾਂchhaashade
ਗੇਂਦgendball
ਮੀਂਹmīhrain
ਨੀਂਦnīndsleep
ਅਸੀਂasīwe
ਆਂਡਾandaaegg
ਭਾਂਡਾbhandaautensil
ਬਾਂਦਰbandarmonkey
ਸੈਂਡਲsandalsandal

ਕੈਂਚੀ ਨਾਲ ਕਾਗਜ਼ ਕੱਟੋCut the paper with scissors.
ਮੈਂ ਸਵੇਰੇ ਬਹੁਤ ਜਲਦੀ ਉੱਠਦਾ ਹਾਂI wake up very early in the morning.
ਮੈਂ ਪੜ੍ਹਨ ਲਈ ਐਨਕਾਂ ਪਹਿਨਦਾ ਹਾਂI wear glasses for reading.