YOUTUBE LINKS
Place | ਥਾਂ/ਜਗ੍ਹਾ/ਸਥਾਨ |
---|---|
House | ਘਰ |
Lane/Street | ਗਲੀ |
Road | ਸੜਕ |
Village | ਪਿੰਡ |
Town | ਕਸਬਾ/ਨਗਰ |
District | ਜ਼ਿਲ੍ਹਾ |
City | ਸ਼ਹਿਰ |
Capital | ਰਾਜਧਾਨੀ |
State | ਸੂਬਾ/ਰਾਜ |
Country | ਦੇਸ/ਦੇਸ਼/ਮੁਲਕ |
Island | ਟਾਪੂ |
Continent | ਮਹਾਂਦੀਪ |
Shop | ਦੁਕਾਨ |
Market | ਬਜ਼ਾਰ |
Hospital | ਹਸਪਤਾਲ |
Police Station | ਥਾਣਾ |
Office | ਦਫ਼ਤਰ |
School | ਸਕੂਲ |
Room | ਕਮਰਾ |
Playground | ਖੇਡ ਮੈਦਾਨ |